Nojoto: Largest Storytelling Platform

ਅਣਜਾਨ ਰਾਹਾ ਤੇ ਚੱਲਕੇ, ਮੈ ਅੱਕ ਗਿਆ ਉਹ ਕਹਿੰਦੀ ਸੀ ਮੈ ਤੇ

ਅਣਜਾਨ ਰਾਹਾ ਤੇ ਚੱਲਕੇ,
ਮੈ ਅੱਕ ਗਿਆ
ਉਹ ਕਹਿੰਦੀ ਸੀ ਮੈ ਤੇਰੀ
ਇਹ ਸੁਣਕੇ ਮੈ
ਥੱਕ ਗਿਆ
ਕੀ ਸੀ ਉਹ
ਮੇਰੀ ਪਤਾ ਨਹੀ
 ਉਹਦੇ ਲਾਰੇ
ਸੁਣ 2ਕੇ  ਪਤਾ ਨਹੀ ਕਿਉ
ਅੱਜ ਅੰਦਰੋ ਅੰਦਰੀ 
ਮੱਚ ਗਿਆ@#ਗੁਰੀ
ਪੰਜਾਬੀਯੂਨੀਵਰਿਸੀਟੀ ਪਟਿਆਲਾ hllo@@ ji##$
ਅਣਜਾਨ ਰਾਹਾ ਤੇ ਚੱਲਕੇ,
ਮੈ ਅੱਕ ਗਿਆ
ਉਹ ਕਹਿੰਦੀ ਸੀ ਮੈ ਤੇਰੀ
ਇਹ ਸੁਣਕੇ ਮੈ
ਥੱਕ ਗਿਆ
ਕੀ ਸੀ ਉਹ
ਮੇਰੀ ਪਤਾ ਨਹੀ
 ਉਹਦੇ ਲਾਰੇ
ਸੁਣ 2ਕੇ  ਪਤਾ ਨਹੀ ਕਿਉ
ਅੱਜ ਅੰਦਰੋ ਅੰਦਰੀ 
ਮੱਚ ਗਿਆ@#ਗੁਰੀ
ਪੰਜਾਬੀਯੂਨੀਵਰਿਸੀਟੀ ਪਟਿਆਲਾ hllo@@ ji##$