Nojoto: Largest Storytelling Platform

White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ ! ਆਪਣੇ ਖ਼

White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ !
ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ !
ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ,
ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ !

©mohitmangi #sad_quotes #mohitmangi #punjab #Punjabi #Ludhiana

mohit3385870426362

mohitmangi

New Creator
streak icon1