#OpenPoetry ਬਦਲ ਦੇ ਦੇਖੇ ਰੰਗ ਦੁਨੀਆਂ ਦੇ, ਬਦਲ ਮੇਰੇ ਕਈ ਯਾਰ ਗਏ ਮਾਂ-ਪਿਉ ਬਦਲੇ ਨਾ ਇਕ ਵਾਰੀ ,ਬਦਲ ਕਈ ਰਿਸ਼ਤੇਦਾਰ ਗਏ ਅੱਜ ਬਦਲੇ ਦੇਖ ਹਾਲਾਤ ਮੇਰੇ, ਮੈਨੂੰ ਬਦਲਿਆ ਬਦਲਿਆ ਕਹਿਣ ਲੱਗੇ ਮੈਨੂੰ ਬਦਲਿਆ ਬਦਲਿਆ ਕਹਿਣ ਲੱਗੇ ਪਵਨਪ੍ਰੀਤ ਉੱਪਲ