ਅੱਜ ਮੇਰਾ ਦਿਲ ਮੈਨੂੰ ਕਰੇ ਸਵਾਲ, ਕੌਣ ਹੈ ਤੇਰਾ ਦਿਲ ਵਿੱਚ,ਕੁਝ ਸੋਚੇ ਬਗ਼ੈਰ, ਤੇਰਾ ਨਾਮ ਇੰਨਾ ਬੁੱਲੀਆਂ ਤੇ, ਪਤਾ ਨਹੀਂ ਕਿਵੇਂ ਆ ਗਿਆ, ਵਾਹ ਨੀ ਮੇਰੀ ਜਿੰਦੜੀਏ, ਤੂੰ ਵੀ ਚੁੱਪ ਰਹਿ ਕੇ ਸੁਣਾਤਾ ਆਪਣੇ ਦਿਲ ਦਾ ਹਾਲ। दिल दे सवाल #ਸਵਾਲ #collab #yqbhaji #YourQuoteAndMine Collaborating with YourQuote Bhaji