Nojoto: Largest Storytelling Platform

ਉਹ ਹਰ ਰੋਜ਼ ਸਵੇਰੇ ਜਲਦੀ ਉਠਦੇ ਨੇ, ਇਹ ਆਦਤ ਕਹਾਂ ਜਾਂ ਕਹਾ

ਉਹ ਹਰ ਰੋਜ਼ ਸਵੇਰੇ ਜਲਦੀ ਉਠਦੇ ਨੇ,
ਇਹ ਆਦਤ ਕਹਾਂ ਜਾਂ ਕਹਾਂ ਮਜ਼ਬੂਰੀ ਐ,
ਤੁਪ, ਤੁੰਦ, ਠੰਡ, ਮਿਹਂ ਚਾਹੇ ਹਨ੍ਹੇਰੀ ਐ,
ਪਰ ਉਨ੍ਹਾਂ ਦਾ ਘਰੋਂ ਨਿਕਲਣਾ ਬੜਾ ਜਰੂਰੀ ਐ,
ਸਾਰਾ ਦਿਨ ਹੜ੍ਹ ਤੋੜ ਓਹ ਮੇਹਨਤ ਕਰਦੇ,
ਪਰ ਹਿਸੈ ਫੇਰ ਵੀ ਉਨ੍ਹਾਂ ਦੇ ਮਾੜੇ ਘਰ ਦੇ ਡੰਗਰਾਂ ਵਾਂਗੂੰ ਸੁੱਕੀ ਤੂੜੀ ਐ,
ਕਈ ਵਾਰ ਇੰਜ ਬੈਠੇ ਸੋਚਣ ਭਲਾਂ ਜ਼ਿੰਦਗੀ ਦੀ ਸਾਡੇ ਨਾਲ ਕਿ ਮਗ਼ਰੂਰੀ ਐ,
ਤੁਸੀਂ ਸੋਚਦੇ ਹੋਵੋਗੇ ਕਿ ਮੈਂ ਗੱਲ ਕਿਸ ਦੀ ਕਰ ਰਿਹਾ ਹਾਂ,
ਇਹ ਗੱਲ ਹੈ ਮੇਰੀ ਇਹ ਗੱਲ ਹੈ ਤੇਰੀ,
ਇੰਜ ਨਾ ਸੋਚੀਂ ਕਿ ਇਹ ਗੱਲ ਕੋਈ ਬਹੁਤੀ ਦੂਰ ਦੀ ਐ,
ਇਹ ਹਕੀਕਤ ਮੇਰੇ ਭਾਰਤ ਦੇਸ਼ ਦੇ ਹਰ ਇਕ ਮਜ਼ਦੂਰ ਦੀ ਐ।

©Baljinder sidhu
  #the reality of Indian labourers.

the reality of Indian labourers.