Nojoto: Largest Storytelling Platform

ਜ਼ਿੰਦਗੀ ਵਿੱਚ ਕਈ ਯਾਰ ਮਿਲੇ ਕੁਝ ਨੇੜੇ ਤੇ ਕੁਝ ਪਾਰ ਮਿਲ

   ਜ਼ਿੰਦਗੀ ਵਿੱਚ ਕਈ ਯਾਰ ਮਿਲੇ
ਕੁਝ ਨੇੜੇ ਤੇ ਕੁਝ ਪਾਰ ਮਿਲੇ,,

ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ
ਅਸੀਂ ਬਣਕੇ ਸਦਾ ਬਹਾਰ ਮਿਲੇ,,

©iharidhaliwal
  #iharidhaliwal #kujkhasgallan  🌺✍🏻

#Nature
   ਜ਼ਿੰਦਗੀ ਵਿੱਚ ਕਈ ਯਾਰ ਮਿਲੇ
ਕੁਝ ਨੇੜੇ ਤੇ ਕੁਝ ਪਾਰ ਮਿਲੇ,,

ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ
ਅਸੀਂ ਬਣਕੇ ਸਦਾ ਬਹਾਰ ਮਿਲੇ,,

©iharidhaliwal
  #iharidhaliwal #kujkhasgallan  🌺✍🏻

#Nature