Nojoto: Largest Storytelling Platform

ਇੱਕ ਸੂਰਜ ਹਰ ਰੋਜ਼ ਉੱਗਦਾ.... ਉਹਨੂੰ ਪਤਾ ਹੁੰਦਾ ਵੀ ਹਨੇਰ

ਇੱਕ ਸੂਰਜ ਹਰ ਰੋਜ਼ ਉੱਗਦਾ.... ਉਹਨੂੰ ਪਤਾ ਹੁੰਦਾ ਵੀ ਹਨੇਰਾ ਹੋਣਾ ਤੇ ਮੈਂ ਛਿਪ ਜਾਣਾਂ ਪਰ ਫਿਰ ਵੀ ਉਹ ਹਰ ਰੋਜ਼ ਉੱਗਦਾ ਰਹਿੰਦਾਂ ....ਤੇ ਆਪਣੀ ਰੋਸ਼ਨੀ ਦਿੰਦਾ ਰਹਿੰਦਾ ਤਾ ਦੋਸਤੋਂ ਸੂਰਜ ਦੀ ਤਰਾਂ ਹਰ ਕਿਸੇ ਦੀ ਜ਼ਿੰਦਗੀ ਵਿਚ ਰੋਸ਼ਨੀ ਕਰਨੀ ਸਿੱਖੋ , ਹਮੇਸ਼ਾਂ ਖ਼ੁਸ਼ ਰਹਿਣ ਦੀ ਆਦਤ ਪਾਓ , ਧੰਨਵਾਦ 🙏 ਮਨਜੋਤ ਸਿੰਘ ਮਾਵੀ POSITIVE THOUGHTS

POSITIVE THOUGHTS