ਦਿਨ ਦੂਜੇ ਕਚਹਿਰੀ ਲੱਗ ਪਈ, ਸੂਬੇ ਬੱਚੇ ਦਿੱਤੇ ਪੇਸ਼ ਕਰਾ, ਲਾਈਆਂ ਜਿਸ ਤੇ ਸੀ ਉਮੀਦਾਂ, ਹਾਅ ਦਾ ਨਾਅਰਾ ਗਿਆ ਉਹ ਲਾ, ਮਰਦਾਂ ਦੇ ਬਦਲੇ ਬੱਚੇ ਬਜ਼ੁਰਗਾਂ ਤੋਂ ਨਾ ਸੋਭਦੇ ਨੇ, ਆਖ ਸ਼ੇਰ ਮੁਹੰਮਦ ਤੁਰ ਪਿਆ, ਸੁੱਚੇ ਨੰਦ ਦੇ ਕਹਿਣ ਤੇ ਹੋਇਆ ਇਕ ਪਲਾਨ, ਨੀਹਾਂ ਵਿੱਚ ਚਿਣ ਦਿਓ ਇਹ ਕਾਜ਼ੀ ਦਾ ਫਰਮਾਣ, ਡੋਲੇ ਨਹੀਂ ਈਮਾਨ ਜੀ ਡਰਾਵੇ ਗਏ ਸਭ ਮੁਕਾ, ਕਿਹੜੀ ਮੌਤ ਦੀ ਗੱਲ ਕਰਦੇ ਸਾਨੂੰ ਲਾੜੀ ਮੌਤ ਦਾ ਚਾਅ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੧੨ ਪੋਹ ੧੭੦੪ ©Dawinder Mahal ਦਿਨ ਦੂਜੇ ਕਚਹਿਰੀ ਲੱਗ ਪਈ, ਸੂਬੇ ਬੱਚੇ ਦਿੱਤੇ ਪੇਸ਼ ਕਰਾ, ਲਾਈਆਂ ਜਿਸ ਤੇ ਸੀ ਉਮੀਦਾਂ, ਹਾਅ ਦਾ ਨਾਅਰਾ ਗਿਆ ਉਹ ਲਾ, ਮਰਦਾਂ ਦੇ ਬਦਲੇ ਬੱਚੇ ਬਜ਼ੁਰਗਾਂ ਤੋਂ ਨਾ ਸੋਭਦੇ ਨੇ, ਆਖ ਸ਼ੇਰ ਮੁਹੰਮਦ ਤੁਰ ਪਿਆ, ਸੁੱਚੇ ਨੰਦ ਦੇ ਕਹਿਣ ਤੇ ਹੋਇਆ ਇਕ ਪਲਾਨ, ਨੀਹਾਂ ਵਿੱਚ ਚਿਣ ਦਿਓ ਇਹ ਕਾਜ਼ੀ ਦਾ ਫਰਮਾਣ, ਡੋਲੇ ਨਹੀਂ ਈਮਾਨ ਜੀ ਡਰਾਵੇ ਗਏ ਸਭ ਮੁਕਾ, ਕਿਹੜੀ ਮੌਤ ਦੀ ਗੱਲ ਕਰਦੇ ਸਾਨੂੰ ਲਾੜੀ ਮੌਤ ਦਾ ਚਾਅ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।