Nojoto: Largest Storytelling Platform

# ਅਸੀਂ ਨੀਂ ਭੁੱਲੇ ੪੫ ਨੂੰ ਨਾ ਭੁੱਲ ਸਕਦੇ ਤੇਰਾ ਕਹਿਰ ਦਿੱ

# ਅਸੀਂ ਨੀਂ ਭੁੱਲੇ ੪੫ ਨੂੰ ਨਾ ਭੁੱਲ ਸਕਦੇ ਤੇਰਾ ਕਹਿਰ ਦਿੱਲੀਏ,,
ਸਾਡਾ ਬਾਬਾ ਸੰਤ ਲੱਗੇ ਤੈਨੂੰ ਅੱਤਵਾਦੀ ਤੂੰ ਉਗਲਦੀ ਐ ਕਹਿਰ ਦਿੱਲੀਏ,, ਪੰਜਾਬ ਪੰਜਾਬੀ ਝੁਬਦੀ ਤੈਨੂੰ ਝੁਬਦੀ ਐ ਪੰਜਾਬ ਦੀ ਹਰ ਨਹਿਰ ਦਿੱਲੀਏ,,੧੯ ਵਾਰੀ ਤੈਨੂੰ ਜਿੱਤ ਕੇ ਛੱਡਿਆ ਐ ਸੁਣ ਇਤਿਹਾਸ ਜ਼ਰਾ ਤੂੰ ਠਹਿਰ ਦਿੱਲੀਏ,, ਸਾਡਾ ਬਾਬਾ ਲੱਗੇ ਤੈਨੂੰ ਅੱਤਵਾਦੀ ਤੂੰ ਉਗਲਦੀ ਫਿਰਦੀ ਐ ਜ਼ਹਿਰ ਦਿੱਲੀਏ....

©Kawal Dhillon # Never forget # june # 1984# ਨਾ ਭੁੱਲਣ ਯੋਗ # ਨਾ ਬਖ਼ਸ਼ਣਯੋਗ

# Never forget # june # 1984# ਨਾ ਭੁੱਲਣ ਯੋਗ # ਨਾ ਬਖ਼ਸ਼ਣਯੋਗ