Nojoto: Largest Storytelling Platform

काश इस करवाचौथ ਭਾਵੇਂ ਰੱਖੀ ਨਾ ਵਰਤ ਮੇਰੇ ਨਾਂ ਦਾ ਬਸ ਰ

काश इस करवाचौथ  ਭਾਵੇਂ ਰੱਖੀ ਨਾ ਵਰਤ ਮੇਰੇ ਨਾਂ ਦਾ ਬਸ ਰੱਖ ਲਈ ਖਿਆਲ ਮੇਰੀ ਮਾਂ ਦਾ ............ਉਹਨੂੰ ਟੈਮ ਉੱਤੇ ਰੋਟੀ ਤੂੰ ਬਣਾ ਦਿਆ ਕਰ, ਰਾਤੀ ਸੌਣ ਵੇਲੇ ਪੈਰ ਜਿਹੇ ਦਬਾ ਦਿਆ ਕਰ,.             ਉਹਦੀ ਸੇਵਾ ਵਿੱਚ ਕਸਰ ਨਾ ਛੱਡੀ ਤੂੰ, ਉਹਦੇ ਕੰਮ ਵਿੱਚ ਕਮੀ ਨਾ ਕੱਡੀ ਤੂੰ,           ਤੇਰਾ ਰਹੂ ਕਰਜਾਈ ਹਰ ਟੋਟਾ ਮੇਰੀ ਜਾਂ ਦਾ..........ਭਾਵੇਂ ਰੱਖੀ ਨਾ ਵਰਤ ਮੇਰੇ ਨਾ ਦਾ.......ਸਾਰਾ ਸਾਲ ਮੇਨੂੰ ਕਰੇ ਜੇ ਪਿਆਰ ਨੀ,ਹਰ ਇਕ ਦਿਨ ਮੇਰਾ ਬਣ ਜੇ ਤਿਉਹਾਰ ਨੀ,              ਪਿਆਰ ਨਾਲ ਮੇਨੂੰ ਜੇ ਪੁਛੇਂ ਚਾਹ ਪਾਣੀ ਨੀ, ਦਿਲ ਦੀ ਬਣਾ ਕੇ ਸਦਾ ਰੱਖੂ ਤੇਨੂੰ ਰਾਣੀ ਨੀ.          ਜੋ ਵੀ ਮੰਗੇ ਝੱਟ ਉਹੀ ਤੋਹਫ਼ਾ ਮੈਂ ਲਿਆ ਦਿਆ,ਜੋ ਵੀ ਮੇਰੇ ਕੋਲ ਸਭ ਤੇਰੇ ਨਾਮ ਲਾ ਦਿਆ,        ਘੱਟ ਕਰੇ ਇਸਤੇਮਾਲ ਜੇ ਤੂੰ ਆਪਣੀ ਜੁਬਾਂ ਦਾ...............ਭਾਵੇਂ ਰੱਖੀ ਨਾ ਵਰਤ ਮੇਰੇ ਨਾਂ ਦਾ ਬਸ ਰੱਖ ਲਈ ਖਿਆਲ ਮੇਰੀ ਮਾਂ ਦਾ.......
✍Neeraj Campwala #karvachauth