Nojoto: Largest Storytelling Platform

ਸਦਕੇ ਜਾਵਾਂ ਤੇਰੇ ਤੋਂ ਸਿਫਤ ਕਰਾਂ ਕੀ ਤੇਰੀ ਨਿਭਾ ਤੇਰੇ ਤੋ

ਸਦਕੇ ਜਾਵਾਂ ਤੇਰੇ ਤੋਂ ਸਿਫਤ ਕਰਾਂ ਕੀ ਤੇਰੀ
ਨਿਭਾ ਤੇਰੇ ਤੋਂ ਹੋਈ ਨਾਂ ਤਾਂ ਵੀ ਗਲਤੀ ਮੇਰੀ 
 ਕੁੱਝ ਤਾਂ ਰੱਬ ਤੋਂ ਡਰ ਸੱਜਣਾਂ
 ਐਨਾਂ ਮਾਣ ਚੰਗਾ ਨਹੀ ਹੁੰਦਾ
ਢਿੱਲੋਂ ਮਰੇ ਆ ਮੁਕਰੇ ਆ ਇੱਕੋ ਜਾ 
ਓਹ ਜਿਉਦਾ ਨਹੀ ਹੁੰਦਾ।

©Devinder Singh Rupinder kaur Gill
ਸਦਕੇ ਜਾਵਾਂ ਤੇਰੇ ਤੋਂ ਸਿਫਤ ਕਰਾਂ ਕੀ ਤੇਰੀ
ਨਿਭਾ ਤੇਰੇ ਤੋਂ ਹੋਈ ਨਾਂ ਤਾਂ ਵੀ ਗਲਤੀ ਮੇਰੀ 
 ਕੁੱਝ ਤਾਂ ਰੱਬ ਤੋਂ ਡਰ ਸੱਜਣਾਂ
 ਐਨਾਂ ਮਾਣ ਚੰਗਾ ਨਹੀ ਹੁੰਦਾ
ਢਿੱਲੋਂ ਮਰੇ ਆ ਮੁਕਰੇ ਆ ਇੱਕੋ ਜਾ 
ਓਹ ਜਿਉਦਾ ਨਹੀ ਹੁੰਦਾ।

©Devinder Singh Rupinder kaur Gill