Nojoto: Largest Storytelling Platform

ਖੋਟੇ ਸਿੱਕੇ ਆ ਮਿੱਤਰਾ, ਜੇ ਚਲਗੇ ਤਾਂ ਲੱਖ- ਹਜਾਰ ਆਂ । ਨ

ਖੋਟੇ ਸਿੱਕੇ ਆ ਮਿੱਤਰਾ,  ਜੇ ਚਲਗੇ ਤਾਂ ਲੱਖ- ਹਜਾਰ ਆਂ ।
ਨਾ ਈ ਦੋਗਲੇ,  ਤੇ ਨਾ ਈ ਗੱਦਾਰ ਆਂ ।
ਝੂਠੇਆ ਨਾਲ ਸਾਡੀ ਬਣਦੀ ਘੱਟ ਆ , ਸੱਚਿਆ ਦੇ ਹਰ ਵੇਲੇ ਨਾਲ ਆਂ ।।
ਖੋਟੇ ਸਿੱਕੇ ਆ ਮਿੱਤਰਾ,  ਜੇ ਚਲਗੇ ਤਾਂ ਲੱਖ- ਹਜਾਰ ਆਂ ।
ਨਾ ਈ ਦੋਗਲੇ,  ਤੇ ਨਾ ਈ ਗੱਦਾਰ ਆਂ ।
ਝੂਠੇਆ ਨਾਲ ਸਾਡੀ ਬਣਦੀ ਘੱਟ ਆ , ਸੱਚਿਆ ਦੇ ਹਰ ਵੇਲੇ ਨਾਲ ਆਂ ।।