Nojoto: Largest Storytelling Platform

ਬੇਨਾਮ ਨਹੀਂ ਬੇਮੰਜਿਲ ਕਹ ਰਸਤੇ ਵਿਚ ਸੁਤਾ ਰਾਹੀ ਜਿੳੁਂ ਦਿ

ਬੇਨਾਮ ਨਹੀਂ ਬੇਮੰਜਿਲ ਕਹ 
ਰਸਤੇ ਵਿਚ ਸੁਤਾ ਰਾਹੀ ਜਿੳੁਂ
ਦਿਲ ਭਰਦਾ ਹਾਮੀ ਰਿਸ਼ਤੇ ਦੀ
ਕੳੁਣ ਦੇ ਸਕਦਾ ਹੈ ਗਵਾਹੀ ੲਿੳੁਂ
ਮੇਰਾ ਦਿਲ ਜਾਣੇ ਕੀ ਰਿਸ਼ਤਾ ੲੇ
ਭਾਵੇਂ ਸ਼ਬਦ ਸਾਰੇ ਗੁੰਮਨਾਮ ਹਜੇ
ੲਿਹ ਰਿਸ਼ਤਾ ਰੂਹਾਂ ਦੇ ਮਿਲਣੇ ਦਾ
ਵਿਚ ਦੁਨੀਅਾ ਦੇ ਬਦਨਾਮ ਹਜੇ

..............ਬਸਖੇੜੀਅਾ #benaam nhi bemanjil
ਬੇਨਾਮ ਨਹੀਂ ਬੇਮੰਜਿਲ ਕਹ 
ਰਸਤੇ ਵਿਚ ਸੁਤਾ ਰਾਹੀ ਜਿੳੁਂ
ਦਿਲ ਭਰਦਾ ਹਾਮੀ ਰਿਸ਼ਤੇ ਦੀ
ਕੳੁਣ ਦੇ ਸਕਦਾ ਹੈ ਗਵਾਹੀ ੲਿੳੁਂ
ਮੇਰਾ ਦਿਲ ਜਾਣੇ ਕੀ ਰਿਸ਼ਤਾ ੲੇ
ਭਾਵੇਂ ਸ਼ਬਦ ਸਾਰੇ ਗੁੰਮਨਾਮ ਹਜੇ
ੲਿਹ ਰਿਸ਼ਤਾ ਰੂਹਾਂ ਦੇ ਮਿਲਣੇ ਦਾ
ਵਿਚ ਦੁਨੀਅਾ ਦੇ ਬਦਨਾਮ ਹਜੇ

..............ਬਸਖੇੜੀਅਾ #benaam nhi bemanjil