Nojoto: Largest Storytelling Platform

ਚੁਪ ਹੋ ਜਾਂਦੀ ਆਕੇ ਮੇਰੇ ਕੋਲ ਮੇਰਾ ਨਾਮ ਵੀ ਉਹਦੇ ਤੋਂ ਲਹ

ਚੁਪ ਹੋ ਜਾਂਦੀ ਆਕੇ ਮੇਰੇ ਕੋਲ ਮੇਰਾ ਨਾਮ ਵੀ
 ਉਹਦੇ ਤੋਂ ਲਹਿ ਨਹੀਂ ਹੁੰਦਾ , 
ਮੈਂ ਸਾਹਮਣੇ ਹੋਵਾਂ ਤਾਂ ਉਹਦੇ ਤੋਂ ਕਹਿ ਨਹੀਂ ਹੁੰਦਾ , 
ਉਂਝ ਕਹਿੰਦੀ ਆ ਕੇ ਤੇਰੇ ਬਿਨਾ ਰਹਿ ਨਹੀਂ ਹੁੰਦਾ 
ਕਿਸੇ ਹੋਰ ਨਾਲ ਦੇਖ ਕੇ ਮੈਨੂੰ ਉਹਦੇ ਤੋਂ ਸਹਿ ਨਹੀਂ ਹੁੰਦਾ 
                       @happy taranwaliya..✍🏽 Waheguru mehar kare 
ur happy taranwaliya..✍🏽 Bina Babi Balakrishna Divya Joshi Sachika Gupta Vallika Poet

Waheguru mehar kare ur happy taranwaliya..✍🏽 @Bina Babi @Balakrishna @Divya Joshi @Sachika Gupta @Vallika Poet