Nojoto: Largest Storytelling Platform

ਕਰਦੇ ਨੇ....... Update ਦਿੱਲਾਂ ਨੂੰ ਦਿੱਲ ਚੋਂ ਕੱਢਣ ਵਾਲ

ਕਰਦੇ ਨੇ....... Update
ਦਿੱਲਾਂ ਨੂੰ ਦਿੱਲ ਚੋਂ ਕੱਢਣ ਵਾਲੇ
ਵਿੱਚ ਵਿਚਾਲੇ ਛੱਡਦੇ ਦੇਖੇਂ
ਦੇਖੇ ਕਦੇ ਨਾਂ ਛੱਡਣ ਵਾਲੇ 


ਮੁੱਖ ਤਾ ਉਂਝ ਲਿਸ਼ਕਦੇ ਹੁੰਦੇ
ਅੰਦਰੋਂ ਹੁੰਦੇ ਕਾਲ਼ੇ
ਜਦੋਂ ਕੋਈ ਧੋਖਾ ਦਿੰਦੀ ਐ
ਲਗਦੈ ਵਸੈ ਘਰਾਂ ਨੂੰ ਤਾਲੇਂ

©Aman jassal #intimacy 
#ਨੋਜੋਟੋਪੰਜਾਬੀ 
#gharuan 
#Punjabi 
#Nojoto 
#ਨੋਜੋਟੋ 
#SAD 
#alone
ਕਰਦੇ ਨੇ....... Update
ਦਿੱਲਾਂ ਨੂੰ ਦਿੱਲ ਚੋਂ ਕੱਢਣ ਵਾਲੇ
ਵਿੱਚ ਵਿਚਾਲੇ ਛੱਡਦੇ ਦੇਖੇਂ
ਦੇਖੇ ਕਦੇ ਨਾਂ ਛੱਡਣ ਵਾਲੇ 


ਮੁੱਖ ਤਾ ਉਂਝ ਲਿਸ਼ਕਦੇ ਹੁੰਦੇ
ਅੰਦਰੋਂ ਹੁੰਦੇ ਕਾਲ਼ੇ
ਜਦੋਂ ਕੋਈ ਧੋਖਾ ਦਿੰਦੀ ਐ
ਲਗਦੈ ਵਸੈ ਘਰਾਂ ਨੂੰ ਤਾਲੇਂ

©Aman jassal #intimacy 
#ਨੋਜੋਟੋਪੰਜਾਬੀ 
#gharuan 
#Punjabi 
#Nojoto 
#ਨੋਜੋਟੋ 
#SAD 
#alone
amanjassal8793

Aman jassal

Bronze Star
New Creator