Nojoto: Largest Storytelling Platform

ਚੰਨਾਂ ਤੂੰ ਕਿੰਨਾ ਸੋਹਣਾ ਏ ਤੇਰੇ ਪਹਿਰੇਦਾਰ ਸਭ ਤਾਰੇ ਨੇ

ਚੰਨਾਂ ਤੂੰ ਕਿੰਨਾ ਸੋਹਣਾ ਏ
ਤੇਰੇ ਪਹਿਰੇਦਾਰ ਸਭ ਤਾਰੇ ਨੇ 
ਕਾਲੀਆਂ ਰਾਤਾਂ ਨੂੰ ਤੂੰ ਰੁਸ਼ਨਾ ਦਿੰਦਾਂ 
ਤੈਨੂੰ ਚਾਹੁੰਦੇ ਧਰਤੀ ਤੇ ਸਾਰੇ ਨੇ
ਤੇਰੀ ਚਾਨਣਨੀ ਵੀ ਮੇਰੇ ਚੰਨ ਵਾਗੂੰ ਮੇਨੂੰ ਰਾਤਾਂ ਨੂੰ ਤੜਫਾਉਣ ਲੱਗੀ
ਮੈ ਜਿਸ ਚੰਨ ਦੀਆਂ ਸਿਫਤਾਂ ਕਰਦਾਂ ਸੀ ਓ ਹੋਰ ਕਿਸੇ ਨੂੰ ਚਹਾਉਣ ਲਗੀ

©manpreetkang #SuperBloodMoon# Ruchika B Ravan Baljit Singh Buttar Vasudha Uttam  GuruJi  PoetRik

manpreetkang2221

manpreetkang

Bronze Star
New Creator