Nojoto: Largest Storytelling Platform

ਸਵਰਗਾਂ ਵਾਲੀ ਖੀਰ ------------------------ ਸੋਚਿਆ ਹੈ

ਸਵਰਗਾਂ ਵਾਲੀ ਖੀਰ
------------------------
ਸੋਚਿਆ ਹੈ ਅੱਜ ਸਵਰਗਾਂ ਦੀ,
ਖੀਰ ਬਣਾਉਣ ਬਾਰੇ ।
ਚੁੱਕਿਆ ਹੈ ਪਤੀਲਾ,
ਭਰੋਸੇ ਦਾ ।
ਚੜਾ ਮਾਨਵਤਾ ਦੇ, 
ਚੂਲੇ ਤੇ ।
ਅੱਗ ਵਿਚਾਰਾਂ ਵਾਲੀ ਲਾਈ।
ਪਾ ਕੇ ਸ਼ਹਿਨਸ਼ੀਲਤਾ ,
ਦਾ ਦੁੱਧ।
ਕੁਝ ਚੀਨੀ ਮਿਲਵਰਤਨ,
ਦੀ ਪਾਈ।
ਕੁਝ ਹੋਰ ਸਵਾਦ,
ਵਧਾਉਣ ਨੂੰ।
ਪਿਆਰ ਦੀ ਕਿਸ਼ਮਿਸ਼,
ਨਾਲ ਮਿਲਾਈ।
ਖੀਰ ਆਪਣੀ, 
ਤਿਆਰ ਹੈ ਬਣਕੇ ।
ਸਾਰੇ ਏਥੇ ਜਲਦੀ ਆਓ,
ਇਸ ਦਾ ਲੁਪਤ,
ਉਠਾਉਣ ਨੂੰ।
ਕੌਲੀ ਸਬਰਾਂ ਵਾਲੀ ਲਿਆਉ।

~ਪ੍ਰਦੀਪ ਸਿੰਘ ਪੋਰਸ

©pardeep singh porus my poem I hope you loved it. 

#peace
ਸਵਰਗਾਂ ਵਾਲੀ ਖੀਰ
------------------------
ਸੋਚਿਆ ਹੈ ਅੱਜ ਸਵਰਗਾਂ ਦੀ,
ਖੀਰ ਬਣਾਉਣ ਬਾਰੇ ।
ਚੁੱਕਿਆ ਹੈ ਪਤੀਲਾ,
ਭਰੋਸੇ ਦਾ ।
ਚੜਾ ਮਾਨਵਤਾ ਦੇ, 
ਚੂਲੇ ਤੇ ।
ਅੱਗ ਵਿਚਾਰਾਂ ਵਾਲੀ ਲਾਈ।
ਪਾ ਕੇ ਸ਼ਹਿਨਸ਼ੀਲਤਾ ,
ਦਾ ਦੁੱਧ।
ਕੁਝ ਚੀਨੀ ਮਿਲਵਰਤਨ,
ਦੀ ਪਾਈ।
ਕੁਝ ਹੋਰ ਸਵਾਦ,
ਵਧਾਉਣ ਨੂੰ।
ਪਿਆਰ ਦੀ ਕਿਸ਼ਮਿਸ਼,
ਨਾਲ ਮਿਲਾਈ।
ਖੀਰ ਆਪਣੀ, 
ਤਿਆਰ ਹੈ ਬਣਕੇ ।
ਸਾਰੇ ਏਥੇ ਜਲਦੀ ਆਓ,
ਇਸ ਦਾ ਲੁਪਤ,
ਉਠਾਉਣ ਨੂੰ।
ਕੌਲੀ ਸਬਰਾਂ ਵਾਲੀ ਲਿਆਉ।

~ਪ੍ਰਦੀਪ ਸਿੰਘ ਪੋਰਸ

©pardeep singh porus my poem I hope you loved it. 

#peace