Nojoto: Largest Storytelling Platform

ਸ਼ੁਰੂ ਤੋਂ ਹੀ ਵੱਖ ਜਾ ਸੁਭਾ ਮੇਰਾ ਰਿਹਾ ਹੈ ਦੁਨੀਆ ਤੋਂ ਮੇਰ

ਸ਼ੁਰੂ ਤੋਂ ਹੀ ਵੱਖ ਜਾ ਸੁਭਾ ਮੇਰਾ ਰਿਹਾ ਹੈ
ਦੁਨੀਆ ਤੋਂ ਮੇਰੇ ਹੈਗੇ ਰੂਟ ਵੀ ਨੇ ਵੱਖਰੇ
ਦਿਲ ਨੂੰ ਫਰੋਲਨਾ ਤੇ ਲਿਖਣਾ ਹੈ ਮਜ਼ਬੂਰੀ
ਸਮਝੋ ਨਾ ਰੀਸ਼ੂ ਐਂਵੇ ਕਰਦਾ ਏ ਨੱਖਰੇ
ਵਡਿਆਂ ਤੇ ਛੋਟਿਆਂ ਦਾ ਕਰਦਾ ਹਾਂ ਮਾਣ ਪੂਰਾ
ਏਹੋ ਮੇਰੇ ਦਿਲ ਅੰਦਰ ਜੋ ਵੀ ਤੁਸੀਂ ਚੱਖ ਰਹੇ
ਲਿਖਣਾ ਛਡਾ ਤਾਂ ਮੇਰਾ ਸਾਹ ਜੇਹਾ ਘੁੱਟਦਾ
ਲਿਖਣਾ ਛਡਾ ਨਾ, ਭਾਵੇਂ ਪੈਂਡੇ ਮੈਨੂੰ ਲੱਖ ਰਹੇ
 #yqbhaji  #ਪੰਜਾਬੀ_ਸਾਇਰੀ
ਸ਼ੁਰੂ ਤੋਂ ਹੀ ਵੱਖ ਜਾ ਸੁਭਾ ਮੇਰਾ ਰਿਹਾ ਹੈ
ਦੁਨੀਆ ਤੋਂ ਮੇਰੇ ਹੈਗੇ ਰੂਟ ਵੀ ਨੇ ਵੱਖਰੇ
ਦਿਲ ਨੂੰ ਫਰੋਲਨਾ ਤੇ ਲਿਖਣਾ ਹੈ ਮਜ਼ਬੂਰੀ
ਸਮਝੋ ਨਾ ਰੀਸ਼ੂ ਐਂਵੇ ਕਰਦਾ ਏ ਨੱਖਰੇ
ਵਡਿਆਂ ਤੇ ਛੋਟਿਆਂ ਦਾ ਕਰਦਾ ਹਾਂ ਮਾਣ ਪੂਰਾ
ਏਹੋ ਮੇਰੇ ਦਿਲ ਅੰਦਰ ਜੋ ਵੀ ਤੁਸੀਂ ਚੱਖ ਰਹੇ
ਲਿਖਣਾ ਛਡਾ ਤਾਂ ਮੇਰਾ ਸਾਹ ਜੇਹਾ ਘੁੱਟਦਾ
ਲਿਖਣਾ ਛਡਾ ਨਾ, ਭਾਵੇਂ ਪੈਂਡੇ ਮੈਨੂੰ ਲੱਖ ਰਹੇ
 #yqbhaji  #ਪੰਜਾਬੀ_ਸਾਇਰੀ
rishu2984183349154

Rishu

New Creator

#yqbhaji #ਪੰਜਾਬੀ_ਸਾਇਰੀ