Nojoto: Largest Storytelling Platform

ਇਹ ਦੁਨੀਆਂ ਹਾਸਿਆਂ ਨੂੰ ਜਰਦੀ ਨਹੀਂ, ਤੇ ਕਿੱਸੇ ਨੂੰ ਖੁੱਲ

ਇਹ ਦੁਨੀਆਂ ਹਾਸਿਆਂ ਨੂੰ ਜਰਦੀ ਨਹੀਂ,
ਤੇ ਕਿੱਸੇ ਨੂੰ ਖੁੱਲ ਕੇ ਰੋਣ ਭੀ ਨਹੀਂ ਦਿੰਦੀ,
ਜੇਕਰ ਕਲੇ ਰਹੀਏ ਤਾਂ ਆਵਾਰਾ ਦੱਸਦੀ ਏ,
ਤੇ ਕਿੱਸੇ ਇੱਕ ਦਾ ਇਹ ਹੋਣ ਭੀ ਨਹੀਂ ਦਿੰਦੀ।

©Baljinder sidhu #ਸਿੱਧੂ #ਦੁਨੀਆਂ
ਇਹ ਦੁਨੀਆਂ ਹਾਸਿਆਂ ਨੂੰ ਜਰਦੀ ਨਹੀਂ,
ਤੇ ਕਿੱਸੇ ਨੂੰ ਖੁੱਲ ਕੇ ਰੋਣ ਭੀ ਨਹੀਂ ਦਿੰਦੀ,
ਜੇਕਰ ਕਲੇ ਰਹੀਏ ਤਾਂ ਆਵਾਰਾ ਦੱਸਦੀ ਏ,
ਤੇ ਕਿੱਸੇ ਇੱਕ ਦਾ ਇਹ ਹੋਣ ਭੀ ਨਹੀਂ ਦਿੰਦੀ।

©Baljinder sidhu #ਸਿੱਧੂ #ਦੁਨੀਆਂ