Nojoto: Largest Storytelling Platform

ਇਹਨੀਂ ਅਸਾਨੀ ਨਾਲ ਕਿਵੇਂ ਦੇਵੇ 'ਕੋਈ' , ਵੜੀ ਮੁਸ਼ਕਲ ਨਾਲ

ਇਹਨੀਂ ਅਸਾਨੀ ਨਾਲ ਕਿਵੇਂ ਦੇਵੇ 'ਕੋਈ' , 
ਵੜੀ ਮੁਸ਼ਕਲ ਨਾਲ ਜਵਾਨ ਹੋਇਆ 
ਗੁਲ਼ਾਬ ਦਾ ਫੁਲ

ਲਖਾਂ ਆਸ਼ਿਕਾ ਦਾ ਖੂਨ ਪੀ ਕੇ ਲਾਲ ਹੋਇਆ 
ਗੁਲਾਬ ਦਾ ਫੁਲ 

ਕਿਨੇ ਰਾਂਝੇ ਸਾਧ ਬਣੇ ਹੀਰਾ ਲਈ

ਕਿਨੇ ਮਿਰਜੇ ਮਰੇ ਵੀਰਾਂ ਲਈ 

ਪਤਾ ਨਹੀਂ ਕਿਨੇ ਰਾਝੇਆ  ਦਾ ਪਟ ਖਾ ਲਾਲ ਹੋਇਆ ਗੁਲਾਬ ਦਾ ਫੁਲ 
ਇਹਨੀਂ ਅਸਾਨੀ ਨਾਲ ਕਿਵੇਂ “ਦੇਵੇ”  ਕੋਈ,,,,,

©Adv Amrender koura #roseday #gulab #Gulaab
ਇਹਨੀਂ ਅਸਾਨੀ ਨਾਲ ਕਿਵੇਂ ਦੇਵੇ 'ਕੋਈ' , 
ਵੜੀ ਮੁਸ਼ਕਲ ਨਾਲ ਜਵਾਨ ਹੋਇਆ 
ਗੁਲ਼ਾਬ ਦਾ ਫੁਲ

ਲਖਾਂ ਆਸ਼ਿਕਾ ਦਾ ਖੂਨ ਪੀ ਕੇ ਲਾਲ ਹੋਇਆ 
ਗੁਲਾਬ ਦਾ ਫੁਲ 

ਕਿਨੇ ਰਾਂਝੇ ਸਾਧ ਬਣੇ ਹੀਰਾ ਲਈ

ਕਿਨੇ ਮਿਰਜੇ ਮਰੇ ਵੀਰਾਂ ਲਈ 

ਪਤਾ ਨਹੀਂ ਕਿਨੇ ਰਾਝੇਆ  ਦਾ ਪਟ ਖਾ ਲਾਲ ਹੋਇਆ ਗੁਲਾਬ ਦਾ ਫੁਲ 
ਇਹਨੀਂ ਅਸਾਨੀ ਨਾਲ ਕਿਵੇਂ “ਦੇਵੇ”  ਕੋਈ,,,,,

©Adv Amrender koura #roseday #gulab #Gulaab