White ਹਵਾਵਾਂ ਦੇ ਹਾਣੀ............... ਤੇਰੀਆਂ ਪੈੜਾਂ ਲੱਭਦੇ ਰਹੇ, ਜਦ ਚੇਤੇ ਆਇਆ ਪੈੜਾਂ ਰੇਤ ਤੇ ਸੀ, ਉਦੋਂ ਤੋਂ ਕਾਹਲੇ ਹੋ ਬੈਠੇ ਹਵਾਵਾਂ ਦੇ ਹਾਣੀ ਹੋਣ ਲਈ ਜੇ ਸਾਡਾ ਹਾਣੀ ਹੋਣਾ, ਹਵਾਵਾਂ ਦਾ ਹਾਣੀ ਹੋਣਾ ਪੈਣਾ ਹਵਾਵਾਂ ਕਿਸੇ ਦੀ ਉਡੀਕ ਨਹੀਂ ਕਰਿਆ ਕਰਦੀਆਂ ਅਸੀਂ ਉਡੀਕ ਨਹੀਂ ਛੱਡੀ ਤੂੰ ਜੇ ਮਿਲਣਾ ਆ ਜਾਵੀਂ ਪਿੱਛੇ, ਹਵਾ ਬਣ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ