ਹੁਣ ਜਾਂਦੀ ਨੀ ਰਾਤ ਦੀ ਆਪਣੀ ਕਹਾਣੀ ਗਵਾਚ ਗਯੀ ਆ ਹੱਸੀ ਸਾਡੀ ਓਹ ਚਾਰ ਦਿਵਾਰੀ ਹੁਣ ਖਾਣ ਨੂੰ ਦੌੜਦੀ ਜਿਥੇ ਵਸਲ ਦੇ ਮੇਰੇ ਰੂਹ ਚ ਖਾਮੋਸ਼ ਆ ਜ਼ਿੰਦਗਾਨੀ ਹੁਣ ਕੱਟਣ ਪਿੱਟਣ ਲੁੱਟਣ ਮਾਰਨ ਫਿਰਦੀ ਇਹ ਉਦਾਸੀ ਇਹ ਘਰ ਦੀ ਉਦਾਸੀ इह घर दी उदासी #ਘਰ #collab #yqbhaji #YourQuoteAndMine Collaborating with YourQuote Bhaji