Nojoto: Largest Storytelling Platform

ਕਦੋਂ ਨਿਕਲਾਂਗੇ ਇਨ੍ਹਾਂ ਵਹਿਮਾਂ ਦੇ ਹਨੇਰੇ ਤੋਂ ? ਕੱਦੋਂ ਸ

ਕਦੋਂ ਨਿਕਲਾਂਗੇ ਇਨ੍ਹਾਂ ਵਹਿਮਾਂ ਦੇ ਹਨੇਰੇ ਤੋਂ ?
ਕੱਦੋਂ ਸਮਝਾ ਗੇ ਆਪਣੇ ਆਪ ਨੂੰ ?
ਕਦੋਂ ਨਿਕਲਾਂਗੇ ਨਕੋਦਰ ਵਰਗੇ ਡੇਰਿਆਂ ਚੋਂ ?
ਕਦੋਂ ਪੜ੍ਹਾਂਗੇ ਗੁਰੂ ਨਾਨਕ ਦੀ ਬਾਣੀ ਦੇ ਜਾਪ ਨੂੰ ?
ਕਦੋਂ ਤੱਕ ਨਿਰੰਕਾਰੀਆਂ ਤੇ ਰਾਧਾ ਸੁਆਮੀਆਂ ਦੇ ਡੇਰੇ ਸਾਫ ਕਰਨੇ ?
ਕਦੋਂ ਪੈਰੀਂ ਹੱਥ ਲਵਾਂਗੇ ਆਪਣੇ ਮਾਂ-ਬਾਪ ਨੂੰ ?
ਕਦੋਂ ਤੱਕ ਪੱਥਰਾਂ ਦੇ ਭਗਵਾਨ ਨੂੰ ਪੁੱਜਾਂਗੇ ?
ਕਦੋਂ ਜਾਣਾਂਗੇ ਗੀਤਾਂ, ਗ੍ਰੰਥ ਤੇ ਕੁਰਾਨ ਨੂੰ ?
ਕਦੋਂ ਤੱਕ ਧਰਮਾਂ ਦੇ ਪਿੱਛੇ ਲੜਨਾ ?
ਕਦੋਂ ਪੂਜਣਾ ਛੱਡਾਂਗੇ ਇਸ ਅੰਧਵਿਸ਼ਵਾਸ ਨੂੰ ?
 ਮੇਹਨਤ ਕਰਨ ਲਈ ਕੋਈ ਤਿਆਰ ਨਹੀਂ 
ਸਾਰੇ ਕਿਸਮਤ ਤੇ ਬਾਬਿਆਂ ਦੇ ਪੈਰਾਂ ਵਿੱਚ ਬੈਠੇ ਨੇ ।
ਜਵਾਨ ਪੁੱਤ ਚਿੱਟੇ ਲਈ, ਪੀਓ ਸ਼ਰਾਬ ਲਈ 
ਤੇ ਮਾਂ ਰੋਟੀ ਲਈ ਪਲ-ਪਲ ਮਰਦੇ ਦੇਖੇ ਨੇ ।
ਗੱਲ ਮੁਕਦੀ ਸੱਚ ਤੇ ਆ ਕੇ , ਝੂਠ ਦਾ ਕੋਈ ਘਰ ਨਹੀਂ ।
ਮਿਹਨਤ, ਕਿਰਤ  ,ਕੁਦਰਤ ਤੇ ਬਾਣੀ ਤੋਂ ਇਲਾਵਾ ਹੋਰ ਕਿਸੇ ਦਾ ਡਰ ਨਹੀਂ ।
✍️.......ਵੀਰੂ #andhvishwas #Dil #vichar