ਜੇ ਤੂੰ ਦੋ ਰੁਪਏ ਕਮਾਨਾ ਉਹਦਾ ਮਾਨ ਨਾ ਕਰਿਆ ਕਰ, ਜੇ ਤੂੰ ਕਿਰਤ ਕਰੀ ਜਾਣਾ ਉਹਦਾ ਮਾਨ ਨਾ ਕਰਿਆ ਕਰ, ਤੇ ਤੂੰ ਖਲਕਾ ਨੂੰ ਸੁਣਾਈ ਜਾਣਾ ਏਹੋਜਾ ਦਾਨ ਨਾ ਕਰਿਆ ਕਰ, ਜੇ ਤੂੰ ਪੁੱਠੇ ਪਾਸੇ ਜਾਣਾ ਹਰ ਕਿਸੀ ਤੇ ਐਤਵਾਰ ਨਾ ਕਰੀਆ ਕਰ, ਜੇ ਤੂੰ ਅੱਪਨੇ ਮੁਲਕ ਨੂੰ ਚਾਹਨਾ ਮੈਂ "ਹਿੰਦੂ" ਜਾ "ਮੁਸਲਮਾਨ" ਆ ਨਾ ਕਰਿਆ ਕਰ ਜੇ ਤੂੰ ਅੱਧੀ ਰਾਤੀਂ ਘਰ ਵਡਦਾ ਦੁਸ਼ਮਣਾ ਤੇ ਇੱਤਵਾਰ ਨਾ ਕਰਿਆ ਕਰ, ਜੇ ਤੂੰ ਨੀਤ-ਨਿਤ ਗੇਡੀ ਲਾਉਣਾ ਹਰ ਤੀਵੀਂ ਨਾਲ ਪਿਆਰ ਨਾ ਕਰਿਆ ਕਰ। @rapperjagsir #trending #foryou #foryoupage #nojota #livetalk #poetrylive Singh Sardar Ji Reetika Joshi sahil dhingra Vikas Chouhan Guru dayal Yadav Jassi Jass