ਸ਼ਿਕਵੇ ਨਾ ਕਰ ਸੱਜਣਾ, ਦਿਲ ਦੀਆਂ ਵੰਡੀਆਂ ਦੇ। ਮੈਂ ਤੇਰੇ ਹਿੱਸੇ ਵੀ ਤਾਂ ਆਇਆ ਹਾਂ, ਚਾਹੇ ਥੋੜਾ ਹੀ ਸਹੀ। ਗੱਲ ਮੁਕਾ ਚੱਲ ਐਵੇਂ ਦੱਸ ? ਤੂੰ ਆਪਣਾ ਹਿੱਸਾ ਸਾਂਭ ਲਵੇਗਾ। ਬਾਕੀ ਚਾਹੇ ਮੈਂ ਰੁਲ ਜਾਵਾ, ਹੋਰਾਂ ਦੇ ਲਈ। ©ਮਨpreet ਕੌਰ #Nojoto #nojotoshikwa #nojotowriters #nojotoquotes #nojotopunjabi #nojotoshikayat #nojotoLove #nojotolife