Nojoto: Largest Storytelling Platform

ਸ਼ਿਕਵੇ ਨਾ ਕਰ ਸੱਜਣਾ, ਦਿਲ ਦੀਆਂ ਵੰਡੀਆਂ ਦੇ। ਮੈਂ ਤੇਰੇ ਹ

ਸ਼ਿਕਵੇ ਨਾ ਕਰ ਸੱਜਣਾ,
ਦਿਲ ਦੀਆਂ ਵੰਡੀਆਂ ਦੇ।
ਮੈਂ ਤੇਰੇ ਹਿੱਸੇ ਵੀ ਤਾਂ ਆਇਆ ਹਾਂ,
ਚਾਹੇ ਥੋੜਾ ਹੀ ਸਹੀ।

ਗੱਲ ਮੁਕਾ ਚੱਲ ਐਵੇਂ ਦੱਸ ?
ਤੂੰ ਆਪਣਾ ਹਿੱਸਾ ਸਾਂਭ ਲਵੇਗਾ।
ਬਾਕੀ ਚਾਹੇ ਮੈਂ ਰੁਲ ਜਾਵਾ,
ਹੋਰਾਂ ਦੇ ਲਈ।

©ਮਨpreet ਕੌਰ #Nojoto #nojotoshikwa #nojotowriters #nojotoquotes #nojotopunjabi #nojotoshikayat #nojotoLove #nojotolife