Nojoto: Largest Storytelling Platform

ਬੁਲੀਆਂ ਤੋਂ ਹਾਸੇ ਖੌਣਾ ਆਦਤ ਐ ਜਗ ਦੀ, ਪਰ ਰੌਦਿਆਂ ਨੂੰ ਦ

ਬੁਲੀਆਂ ਤੋਂ ਹਾਸੇ ਖੌਣਾ ਆਦਤ ਐ ਜਗ ਦੀ, 
ਪਰ ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ
ਪਿਠ ਪਿਛੇ ਕਰਨੀ ਬੁਰਾਈ ਆਉਦੀਂ ਸਭ ਨੂੰ, 
ਪਰ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ
ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ,
 ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ
ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ, 
ਪਰ ਉਜੜੇ ਨੂੰ #ਜਗਰਾਜ ਵਸਾਉਣ ਵਾਲਾ ਕੋਈ ਨਾ..!
 - Tera @Jagraj - Sonam sigh ਦੀਪ ਧਾਲੀਵਾਲ  ਹਰਫ਼ ਦਾਨਗੜੵੀਆ Amrit Amrit Deep Sandhu
ਬੁਲੀਆਂ ਤੋਂ ਹਾਸੇ ਖੌਣਾ ਆਦਤ ਐ ਜਗ ਦੀ, 
ਪਰ ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ
ਪਿਠ ਪਿਛੇ ਕਰਨੀ ਬੁਰਾਈ ਆਉਦੀਂ ਸਭ ਨੂੰ, 
ਪਰ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ
ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ,
 ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ
ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ, 
ਪਰ ਉਜੜੇ ਨੂੰ #ਜਗਰਾਜ ਵਸਾਉਣ ਵਾਲਾ ਕੋਈ ਨਾ..!
 - Tera @Jagraj - Sonam sigh ਦੀਪ ਧਾਲੀਵਾਲ  ਹਰਫ਼ ਦਾਨਗੜੵੀਆ Amrit Amrit Deep Sandhu