Nojoto: Largest Storytelling Platform

ਪਤਾ ਕੀ ਗੱਲ ਆ ਸੱਜਣਾ ਫਰਕ ਬਸ ਹੁਣ ਐਨਾ ਏ ਪਹਿਲਾਂ ਤੂੰ ਮੇਰ

ਪਤਾ ਕੀ ਗੱਲ ਆ ਸੱਜਣਾ ਫਰਕ ਬਸ ਹੁਣ ਐਨਾ ਏ
ਪਹਿਲਾਂ ਤੂੰ ਮੇਰਾ ਹੱਥ ਫੜ ਕੇ ਮੇਰੇ ਨਾਲ ਘੁੰਮਦੀ ਹੁੰਦੀ ਸੀ
ਪਰ ਅੱਜ ਕੱਲ  ਤੂੰ ਨੀ 
ਮੈ ਸ਼ਰਾਬ ਦੀ ਬੋਤਲ ਹੱਥਾਂ ਚ ਲੈ ਕੇ ਘੁੰਮਦਾ ਹਾਂ
ਕਾਤਿਲ ਲਿਖਾਰੀ ✍️🙏

©the Royal king0786
  #alone #Fake #Ha #Like  #writer #story #viral #no #nojohindi #insta