Nojoto: Largest Storytelling Platform

ਹਕੂਮਤਾਂ ਨਾਲ਼ ਮੱਥੇ ਲਾ ਕੇ ਤੋੜਿਆ ਜਾਂਦਾ ਗੁਲਾਮੀਂ ਦੀਆਂ ਜ

ਹਕੂਮਤਾਂ ਨਾਲ਼ ਮੱਥੇ ਲਾ ਕੇ
ਤੋੜਿਆ ਜਾਂਦਾ ਗੁਲਾਮੀਂ ਦੀਆਂ ਜੰਜ਼ੀਰਾਂ ਨੂੰ
ਨਹੀਂ ਚੁੰਮ ਹੋਣੇ ਰੱਸੇ ਜੇਹ ਕਿਹਾ
ਮੋਦੀ ਜੇਹੇ ਫਕੀਰਾਂ ਨੂੰ
ਅੱਜ ਅਸੀਂ ਗ਼ੁਲਾਮ ਸਰਦਾਰਾਂ ਤੇਰੇ ਦੇਸ਼ ਵਿੱਚ
ਮੈਨੂੰ ਤਾਂ ਕਿਤੇ ਲੱਗੇ ਨਾ ਵੱਸ ਆਜ਼ਾਦੀ ਅਮੀਰਾਂ ਨੂੰ
ਕੋਟਿ ਕੋਟਿ ਪ੍ਰਣਾਮ
ਭਗ਼ਤ ਸਿਆਂ ਤੈਨੂੰ ਨਾਲ਼ੇ ਤੇਰੇ ਵੀਰਾਂ ਨੂੰ

©Aman jassal #ਭਗ਼ਤਸਿੰਘ 
#ਰਾਜਗੁਰੂ
#ਸੁਖਦੇਵ 
#ਨੋਜੋਟੋ 
#ਨੋਜੋਟੋਪੰਜਾਬੀ#gharuan
#Nojoto 
#NojotoFilms 
#nojotohindi
ਹਕੂਮਤਾਂ ਨਾਲ਼ ਮੱਥੇ ਲਾ ਕੇ
ਤੋੜਿਆ ਜਾਂਦਾ ਗੁਲਾਮੀਂ ਦੀਆਂ ਜੰਜ਼ੀਰਾਂ ਨੂੰ
ਨਹੀਂ ਚੁੰਮ ਹੋਣੇ ਰੱਸੇ ਜੇਹ ਕਿਹਾ
ਮੋਦੀ ਜੇਹੇ ਫਕੀਰਾਂ ਨੂੰ
ਅੱਜ ਅਸੀਂ ਗ਼ੁਲਾਮ ਸਰਦਾਰਾਂ ਤੇਰੇ ਦੇਸ਼ ਵਿੱਚ
ਮੈਨੂੰ ਤਾਂ ਕਿਤੇ ਲੱਗੇ ਨਾ ਵੱਸ ਆਜ਼ਾਦੀ ਅਮੀਰਾਂ ਨੂੰ
ਕੋਟਿ ਕੋਟਿ ਪ੍ਰਣਾਮ
ਭਗ਼ਤ ਸਿਆਂ ਤੈਨੂੰ ਨਾਲ਼ੇ ਤੇਰੇ ਵੀਰਾਂ ਨੂੰ

©Aman jassal #ਭਗ਼ਤਸਿੰਘ 
#ਰਾਜਗੁਰੂ
#ਸੁਖਦੇਵ 
#ਨੋਜੋਟੋ 
#ਨੋਜੋਟੋਪੰਜਾਬੀ#gharuan
#Nojoto 
#NojotoFilms 
#nojotohindi
amanjassal8793

Aman jassal

Bronze Star
New Creator

#ਭਗ਼ਤਸਿੰਘ #ਰਾਜਗੁਰੂ #ਸੁਖਦੇਵ #ਨੋਜੋਟੋ #ਨੋਜੋਟੋਪੰਜਾਬੀ#gharuan # #NojotoFilms #nojotohindi #Society #sheed