Nojoto: Largest Storytelling Platform

ਬਾਬਾ ਨਾਨਕ ਜੀ ਤੇਰਾ ਤੇਰਾ ਤੋਲਕੇ ਭੁੱਲਿਆ ਨੂੰ ਸਿੱਧੇ ਰਸਤੇ

ਬਾਬਾ ਨਾਨਕ ਜੀ
ਤੇਰਾ ਤੇਰਾ ਤੋਲਕੇ
ਭੁੱਲਿਆ ਨੂੰ ਸਿੱਧੇ
ਰਸਤੇ ਪਾ ਦਿੱਤਾ
ਕੌਢੇ ਰਾਕਸ ਦੇ ਹੰਕਾਰ ਨੂੰ
ਵੀ ਠੰਢੇ ਰਾਹੇ ਪਾ ਦਿੱਤਾ
ਮੱਕੇ ਮਦੀਨੇ ਨੂੰ ਹਿਲਾ ਕੇ
ਦੁਨੀਆ ਦੇ ਹੰਕਾਰੀ ਲੋਕਾਂ ਨੂੰ
ਵੀ ਸੋਚੀ ਪਾ ਦਿੱਤਾ
ਕੀ ਕਹੇ ਹੋਰ ਗੁਰਿੰਦਰ ਤੇਰੇ
ਬਾਰੇ ਬਾਬਾ ਨਾਨਕ ਜੀ
ਕਿਰਤ ਕਰੋ ਨਾਮ ਜੱਪੋ,ਵੰਡ ਕੇ ਛਕੋ
ਉਪਦੇਸ਼ ਦੇ ਕੇ
ਵੱਖਰਾ ਖਾਲਸਾ ਸਜਾ ਦਿੱਤਾ baba Nanak ji
ਬਾਬਾ ਨਾਨਕ ਜੀ
ਤੇਰਾ ਤੇਰਾ ਤੋਲਕੇ
ਭੁੱਲਿਆ ਨੂੰ ਸਿੱਧੇ
ਰਸਤੇ ਪਾ ਦਿੱਤਾ
ਕੌਢੇ ਰਾਕਸ ਦੇ ਹੰਕਾਰ ਨੂੰ
ਵੀ ਠੰਢੇ ਰਾਹੇ ਪਾ ਦਿੱਤਾ
ਮੱਕੇ ਮਦੀਨੇ ਨੂੰ ਹਿਲਾ ਕੇ
ਦੁਨੀਆ ਦੇ ਹੰਕਾਰੀ ਲੋਕਾਂ ਨੂੰ
ਵੀ ਸੋਚੀ ਪਾ ਦਿੱਤਾ
ਕੀ ਕਹੇ ਹੋਰ ਗੁਰਿੰਦਰ ਤੇਰੇ
ਬਾਰੇ ਬਾਬਾ ਨਾਨਕ ਜੀ
ਕਿਰਤ ਕਰੋ ਨਾਮ ਜੱਪੋ,ਵੰਡ ਕੇ ਛਕੋ
ਉਪਦੇਸ਼ ਦੇ ਕੇ
ਵੱਖਰਾ ਖਾਲਸਾ ਸਜਾ ਦਿੱਤਾ baba Nanak ji