Nojoto: Largest Storytelling Platform

ਬਸ ਇਹੋ ਕਲਜੁਗ ਏ..... ਮੇਰਾ ਕੁਝ ਵੀ ਛਿਪਿਆ ਹੋਇਆ ਨਾ ਕਈਆਂ

ਬਸ ਇਹੋ ਕਲਜੁਗ ਏ.....
ਮੇਰਾ ਕੁਝ ਵੀ ਛਿਪਿਆ ਹੋਇਆ ਨਾ
ਕਈਆਂ ਨੇ ਨਜ਼ਰਾਂ ਗੱਡੀਆਂ ਨੇ
ਮੈਂ ਕੀ ਕਰਦਾ, ਕਿੱਥੇ ਜਾਂਦਾ
ਮੇਰੇ ਵੱਲ ਅੱਖਾਂ ਅੱਡੀਆਂ ਨੇ
ਉਹ ਭੁੱਲ ਜਾਂਦੇ ਆਪਣੇ ਕਿੱਸੇ
ਭੁੱਲ ਜਾਂਦੇ ਆਪਣੀਆਂ ਕੀਤੀਆਂ ਨੂੰ
ਉਹ ਸਮਝ ਰਹੇ ਰੱਬ ਓਹੀ ਨੇ
ਸਲੂਟ ਵੱਜਣ ਮੋਢੇ ਦੀਆਂ ਫੀਤੀਆਂ ਨੂੰ
ਇਹ ਫੀਤੀਆਂ ਨੇ ਬਸ ਨੋਟਾਂ ਦੀ
ਕੁਝ ਗਹਿਣਿਆਂ,ਕਾਰਾਂ ,ਗੱਡਿਆ ਦੀ
ਭਾਈਜਾਨ ਇਹੋ ਤਾਂ ਕਲਜੁਗ ਏ
ਜੈ-ਕਾਰ ਏ ਲੁੱਚੇ ਵੱਡਿਆ ਦੀ





 #yqbhaji #ਪੰਜਾਬੀ #ਪੰਜਾਬੀ_ਸਾਇਰੀ #ਲੁੱਚੇ #ਕਲਜੁਗ
ਬਸ ਇਹੋ ਕਲਜੁਗ ਏ.....
ਮੇਰਾ ਕੁਝ ਵੀ ਛਿਪਿਆ ਹੋਇਆ ਨਾ
ਕਈਆਂ ਨੇ ਨਜ਼ਰਾਂ ਗੱਡੀਆਂ ਨੇ
ਮੈਂ ਕੀ ਕਰਦਾ, ਕਿੱਥੇ ਜਾਂਦਾ
ਮੇਰੇ ਵੱਲ ਅੱਖਾਂ ਅੱਡੀਆਂ ਨੇ
ਉਹ ਭੁੱਲ ਜਾਂਦੇ ਆਪਣੇ ਕਿੱਸੇ
ਭੁੱਲ ਜਾਂਦੇ ਆਪਣੀਆਂ ਕੀਤੀਆਂ ਨੂੰ
ਉਹ ਸਮਝ ਰਹੇ ਰੱਬ ਓਹੀ ਨੇ
ਸਲੂਟ ਵੱਜਣ ਮੋਢੇ ਦੀਆਂ ਫੀਤੀਆਂ ਨੂੰ
ਇਹ ਫੀਤੀਆਂ ਨੇ ਬਸ ਨੋਟਾਂ ਦੀ
ਕੁਝ ਗਹਿਣਿਆਂ,ਕਾਰਾਂ ,ਗੱਡਿਆ ਦੀ
ਭਾਈਜਾਨ ਇਹੋ ਤਾਂ ਕਲਜੁਗ ਏ
ਜੈ-ਕਾਰ ਏ ਲੁੱਚੇ ਵੱਡਿਆ ਦੀ





 #yqbhaji #ਪੰਜਾਬੀ #ਪੰਜਾਬੀ_ਸਾਇਰੀ #ਲੁੱਚੇ #ਕਲਜੁਗ
rishu2984183349154

Rishu

New Creator

#yqbhaji #ਪੰਜਾਬੀ #ਪੰਜਾਬੀ_ਸਾਇਰੀ #ਲੁੱਚੇ #ਕਲਜੁਗ