White ਪੀੜ ਯਾਦਾਂ ਦੀ ਮੈਨੂੰ ਪੀੜ ਜੋ ਹੋਈ, ਤੇਰੀ ਯਾਦ ਜਦ ਆਈ, ਹਵਾ ਵੀ ਰੁੱਕ ਗਈ, ਅੱਖਾਂ ਚੋਂ ਵਰਖਾ ਛਾਈ। ਚੰਨ ਵੀ ਸੁੰਨੇ ਹੋਏ, ਤਾਰੇ ਵੀ ਬੋਲ ਨਾ ਪਏ, ਕਿਉਂਕਿ ਰਾਤ ਨੇ ਵੇਖਿਆ, ਮੇਰਾ ਹਾਲ ਬੇਕਾਬੂ ਜਏ। ਤੇਰੀ ਬਾਤਾਂ ਦੀ ਠੰਡ, ਅਜੇ ਵੀ ਰੂਹ 'ਚ ਵਸਦੀ, ਪਰ ਵਿਛੋੜੇ ਦੀ ਅੱਗ, ਹੌਲੀ-ਹੌਲੀ ਸਭ ਕੁਝ ਸੜਦੀ। ਤੂੰ ਆਵੇ ਨਾ ਆਵੇ, ਪਰ ਯਾਦਾਂ ਰੁਕਦੀਆਂ ਨਹੀਂ, ਮੈਨੂੰ ਪੀੜ ਜੋ ਹੋਈ, ਉਹ ਗੱਲਾਂ ਮੁਕਦੀਆਂ ਨਹੀਂ। ©aditi the writer #Thinking ਸੁੱਖ ਜੋਹਲ Sukh Johal