Nojoto: Largest Storytelling Platform

ਹੁਣ ਕੋਈ ਵੀ ਨਾ ਕਰੇ ਸਾਨੂੰ ਯਾਦ ਸਾਹ ਰੋਕ ਰੱਬਾ ਕਰਦੇ ਆਜਾ

ਹੁਣ ਕੋਈ ਵੀ ਨਾ ਕਰੇ ਸਾਨੂੰ ਯਾਦ 
ਸਾਹ ਰੋਕ ਰੱਬਾ ਕਰਦੇ ਆਜਾਦ 
ਮੂੰਹ ਵੇਖਣ ਆਉਂਦੇ ਆ ਗੁੱਸੇ ਗਿਲੇ ਵਾਲੇ ਵੀ 
ਮੈ ਸੁਣਿਆ ਏ ਮਰਨ ਤੋਂ ਬਾਅਦ 
ਦੀਪ ਮਰਜਾਨਾ ਕਰਦਾ ਏ ਹੱਥ ਜੋੜ ਕੇ 
ਰੱਬਾ ਕਰਦੇ ਤੂੰ ਪੂਰੀ ਅਰਦਾਸ 

🤦‍♂️ ਦੀਪ ਮਰਜਾਨਾ 🤦‍♂️ tera deep writer #uqpunjabi #uqthinking #uq #erotica  Mannu Kakkar Pari aggarwal♥️ Ravneet kaur