Nojoto: Largest Storytelling Platform

ਉੱਡਦੇ ਪਰਿੰਦੇ......... ਮੈਂ ਵੀ ਮਹਿਫ਼ਿਲਾ ਦਾ ਹਿੱਸਾ

ਉੱਡਦੇ ਪਰਿੰਦੇ......... 


ਮੈਂ ਵੀ ਮਹਿਫ਼ਿਲਾ ਦਾ ਹਿੱਸਾ ਹੋਇਆ ਕਰਦਾ ਸੀ
ਫਿਰ ਇੱਕ ਦਿਨ ਸਭ ਚੱਲੇ ਗਏ, ਕੋਈ ਉਗਲੀ ਛੁਡਾ ਕੇ, ਕੋਈ ਉਗਲੀ ਉਠਾ ਕੇ 
ਨਹੀਂ ਗਿਆ ਤਾਂ ਮੇਰਾ ਦਰਦ ਜੋ  ਸਦੀਵੀ ਹੈ
ਮੈਂ ਵੀ ਦੇਖੇ ਸੀ ,ਪਰਿੰਦੇ ਉਡਾ ਕੇ ,
ਉੱਡਦਾ-ਉੱਡਦਾ ਖਾ ਗਿਆ ਨੋਚ-ਨੋਚ
ਉੱਡਦੇ ਦੇ ਮੂੰਹ ਵਿੱਚ ਮਾਸ ਦੀ ਬੋਟੀ ਸੀ
ਕੀ ਆਖਦਾ ਉਸਨੂੰ ਇਹ ਉਹਦੀ ਰੋਟੀ ਸੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਉੱਡਦੇ ਪਰਿੰਦੇ......... @preet
#ਜਿੰਦਗੀਦੀਆਂਪਗਡੰਡੀਆ
ਉੱਡਦੇ ਪਰਿੰਦੇ......... 


ਮੈਂ ਵੀ ਮਹਿਫ਼ਿਲਾ ਦਾ ਹਿੱਸਾ ਹੋਇਆ ਕਰਦਾ ਸੀ
ਫਿਰ ਇੱਕ ਦਿਨ ਸਭ ਚੱਲੇ ਗਏ, ਕੋਈ ਉਗਲੀ ਛੁਡਾ ਕੇ, ਕੋਈ ਉਗਲੀ ਉਠਾ ਕੇ 
ਨਹੀਂ ਗਿਆ ਤਾਂ ਮੇਰਾ ਦਰਦ ਜੋ  ਸਦੀਵੀ ਹੈ
ਮੈਂ ਵੀ ਦੇਖੇ ਸੀ ,ਪਰਿੰਦੇ ਉਡਾ ਕੇ ,
ਉੱਡਦਾ-ਉੱਡਦਾ ਖਾ ਗਿਆ ਨੋਚ-ਨੋਚ
ਉੱਡਦੇ ਦੇ ਮੂੰਹ ਵਿੱਚ ਮਾਸ ਦੀ ਬੋਟੀ ਸੀ
ਕੀ ਆਖਦਾ ਉਸਨੂੰ ਇਹ ਉਹਦੀ ਰੋਟੀ ਸੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਉੱਡਦੇ ਪਰਿੰਦੇ......... @preet
#ਜਿੰਦਗੀਦੀਆਂਪਗਡੰਡੀਆ