Nojoto: Largest Storytelling Platform

ਅਸੀ ਚੂਰ ਹੋ ਗਏ ਖੁਸੀਅਾਂ ਵਿੱਚ ਲੋੱਕੀ ੳੁਹਨੂੰ ਜਾ ਜਾ ਕੇ ਦ

ਅਸੀ ਚੂਰ ਹੋ ਗਏ ਖੁਸੀਅਾਂ ਵਿੱਚ ਲੋੱਕੀ ੳੁਹਨੂੰ ਜਾ ਜਾ ਕੇ ਦਸਦੇ ਸੀ.
ੳਹਨੂੰ ਨੀ ਪਤਾ ੳਹਦੇ ਦਿੱਤੇ ਜਖਮ ਅੰਦਰੋ ਅੰਦਰੀ ਰਸਦੇ ਸੀ..
ੳੁਹ ਇਸਨੂੰ ਖੁਸੀਅਾਂ ਸਮਝ ਕੇ ਬਹਿ ਗਏ...
ਅਸੀ ਤਾਂ ਗਮ ਛੁਪਾੳੁਣ ਲਈ ਹੱਸਦੇ ਸੀ..
(🖋ਲਵੀ) #sad #shayri #poem #poetry #lvi #love #romantic #trending #foryou

loveemusic6395

LVLY SHUDAI

New Creator