Nojoto: Largest Storytelling Platform

ਜਦੋਂ ਟੁੱਟ ਗਏ ਸੁਪਨੇ ਫਿਰ ਹਰੇ ਬਾਗ ਵੀ ਉਜੜੇ ਲਗਦੇ ਆ ਪਾਕ

ਜਦੋਂ ਟੁੱਟ ਗਏ ਸੁਪਨੇ ਫਿਰ ਹਰੇ ਬਾਗ ਵੀ ਉਜੜੇ ਲਗਦੇ ਆ
ਪਾਕ ਮੋਹਬਤ ਤੇ ਮਾਪੇ ਲਬਯਾ ਨਾ ਲਬਦੇ ਆ
ਜਿਥੇ ਹੁੰਦੀ ਸੀ ਰੋਸ਼ਨੀ ਹੁਣ ਦੀਵੇ ਵੀ ਬੁਝ ਗਏ ਲਗਦੇ ਆ
ਹਨੇਰੇ ਚੋ ਕੀ ਲਬਦਾ ਗਲੀ ਦੇ ਪੱਥਰ ਵੀ ਠੋਕਰਾਂ ਲਗਦੇ ਆ sach gla