Nojoto: Largest Storytelling Platform

ਜਿੰਦਗੀ ਜੰਨਤ ਵਰਗੀ ਹੋਣੀ ਸੀ ਮੇਰੀ ਦੁਨੀਆ ਸੋਹਣੀ ਹੋਣੀ ਸੀ

ਜਿੰਦਗੀ ਜੰਨਤ ਵਰਗੀ ਹੋਣੀ ਸੀ
ਮੇਰੀ ਦੁਨੀਆ ਸੋਹਣੀ ਹੋਣੀ ਸੀ
ਮੈਂ ਫੂਲਾ ਵਾਂਗੂ ਖਿਲੇਆ ਰਹਿੰਦਾ
ਸਬ ਸੁੱਖ ਮੇਨੂ ਮਿਲਿਆ ਰਹਿੰਦਾ
ਮੇਰੀ ਖੁਸ਼ੀ ਦਾ ਨਾਂ ਠਿਕਾਣਾ ਹੁੰਦਾ
ਘਰ ਵਿਚ ਮੇਰਾ ਸਾਰਾ ਜ਼ਮਾਨਾ ਹੁੰਦਾ
ਮੇਰੇ ਕੋਲ ਮੇਰਾ ਰੱਬ ਹੁੰਦਾ
ਜੇ ਮੈਂ ਕਿਥੇ ਘਰ ਹੁੰਦਾ 
♥️♥️ Satkaar bhari Sat shree akal sare mazdooran nu Te naal bahut bahut vadhai.🙏

Appa sare bahut mehnat karde ha apnia te apnea dia lorha pooria karan lai. Us lai bahute jane ghara to door ho jande ne. 
Likho fer tuhadi zindagi vich kinna farak hunda je tusi ghar lage hi rehinde te kinna farak piya hai tuhade ghar to door aan te.
Karo sahiyog fer
#ਜੇਮੈਂਘਰੇਹੁੰਦਾ #JeMaiGhareHunda

Shukaria