ਮੈਂ ਪੈਨਸਿਲ ਦੀ ਜ਼ਿੰਦਗੀ ਨੂੰ ਜਾਣਦਾ ਹਾਂ ਤਾਂ ਹੀ ਖ਼ੁਦ ਦੀ ਜ਼ਿੰਦਗੀ ਮਾਣਦਾ ਹਾਂ ਜਿਥੋਂ ਟੁੱਟਦਾ, ਘੜ ਲੈਂਦਾ ਹਾਂ ਫਿਰ ਲਿਖ਼ਣ ਜੋਗਾ ਕਰ ਲੈਂਦਾ ਹਾਂ ਤੇਰੀ ਰਹਿਮਤ ਹੋਵੇ ਤਾਂ ਜਿੱਤ ਜਾਂਦਾ ਹਾਂ ਤੇਰੀ ਰਜ਼ਾ ਹੋਵੇ ਤਾਂ ਹਾਰ ਲੈਂਦਾ ਹਾਂ ਤੇਰੀ ਪ੍ਰੀਤ ਵਿਚ ਜਿਉਂਦਾ ਹਾਂ ਤੇਰੀ ਪ੍ਰੀਤ ਵਿਚ ਹੀ ਮਰ ਲੈਂਦਾ ਹਾਂ ਜਿਥੋਂ ਟੁੱਟਦਾ, ਘੜ ਲੈਂਦਾ ਹਾਂ ਫਿਰ ਲਿਖ਼ਣ ਜੋਗਾ ਕਰ ਲੈਂਦਾ ਹਾਂ ਗੁਰਪ੍ਰੀਤ ਲੀਲ ©Gurpreet Singh lee #pome #motivnation #selflove