Nojoto: Largest Storytelling Platform

ਸੂਟਾਂ ਵਾਂਗੂੰ ਰੰਗ ਬਦਲਦੀ ਜਾਨੀ ਐਂ ਲਾਹ ਕੇ ਕਦੇ ਨਕਾਬ ਮਿਲ

ਸੂਟਾਂ ਵਾਂਗੂੰ ਰੰਗ ਬਦਲਦੀ ਜਾਨੀ ਐਂ
ਲਾਹ ਕੇ ਕਦੇ ਨਕਾਬ ਮਿਲਣ ਵੀ ਆਇਆ ਕਰ
ਤੇਰੇ ਕਿਹੜੇ ਚਿਹਰੇ ਤੇ ਇਤਬਾਰ ਕਰਾਂ
ਤੂੰ ਚਿਹਰੇ ਦੇ ਨਾ ਐਨੇ ਰੰਗ ਵਟਾਇਆ ਕਰ 

ਸ਼ਾਇਰ ਦੀਪਕ
ਸੂਟਾਂ ਵਾਂਗੂੰ ਰੰਗ ਬਦਲਦੀ ਜਾਨੀ ਐਂ
ਲਾਹ ਕੇ ਕਦੇ ਨਕਾਬ ਮਿਲਣ ਵੀ ਆਇਆ ਕਰ
ਤੇਰੇ ਕਿਹੜੇ ਚਿਹਰੇ ਤੇ ਇਤਬਾਰ ਕਰਾਂ
ਤੂੰ ਚਿਹਰੇ ਦੇ ਨਾ ਐਨੇ ਰੰਗ ਵਟਾਇਆ ਕਰ 

ਸ਼ਾਇਰ ਦੀਪਕ