Nojoto: Largest Storytelling Platform

ਰਾਹ ਮੁਹੱਬਤ ਦਾ ਕੀ ਤੁਰਿਆ ਰਾਹ ਮੁਹੱਬਤ ਦਾ , ਨਾ ਪਿੱਛੇ ਦ

ਰਾਹ ਮੁਹੱਬਤ ਦਾ

ਕੀ ਤੁਰਿਆ ਰਾਹ ਮੁਹੱਬਤ ਦਾ ,
ਨਾ ਪਿੱਛੇ ਦਾ ਨਾ ਅੱਗੇ ਦਾ..!!
ਨਾ ਸੁਲਝਣ ਦਾ ਨਾ ਉਲਝਣ ਦਾ ,
ਮੈਂ ਕਮਲਾ ਪੀਰ ਫਕੀਰਾਂ ਦਾ..!!
ਜਿਹੜੀਆਂ ਤੁਰੀਆ ਰਾਂਝੇ ਰੱਬ ਵੱਲ ਨੂੰ ,
ਮੈਂ ਆਸ਼ਕ ਉਹਨਾਂ ਦਿਲਗੀਰਾਂ ਦਾ..!!
Tera @JagraJ #ਮਹੱਬਤ
ਰਾਹ ਮੁਹੱਬਤ ਦਾ

ਕੀ ਤੁਰਿਆ ਰਾਹ ਮੁਹੱਬਤ ਦਾ ,
ਨਾ ਪਿੱਛੇ ਦਾ ਨਾ ਅੱਗੇ ਦਾ..!!
ਨਾ ਸੁਲਝਣ ਦਾ ਨਾ ਉਲਝਣ ਦਾ ,
ਮੈਂ ਕਮਲਾ ਪੀਰ ਫਕੀਰਾਂ ਦਾ..!!
ਜਿਹੜੀਆਂ ਤੁਰੀਆ ਰਾਂਝੇ ਰੱਬ ਵੱਲ ਨੂੰ ,
ਮੈਂ ਆਸ਼ਕ ਉਹਨਾਂ ਦਿਲਗੀਰਾਂ ਦਾ..!!
Tera @JagraJ #ਮਹੱਬਤ

#ਮਹੱਬਤ