ਬੜੇ ਚਾਵਾ ਨਾਲ ਖੁਆਬ ਲਿਖੇ ਇੱਕ ਕੁੜੀ ਵਾਸਤੇ ਪਾਣੀ ਪਾਕੇ ਓਹਨੇ ਸਾਰੇ ਅੱਖਰ ਹੀ ਰੋਲਤੇ ਫਿਰ ਕਿਸੇ ਹੋਰ ਕੁੜੀ ਵਾਸਤੇ c ਲਿਖੇ ਮੈ ਤਾਂ water proof ink use ਕਰਕੇ ਪਰ ਓਹ ਤਾ ਉੱਤੇ whitener ਹੀ use ਕਰ ਗਈ -Guri Cheema follow for more romantic sad and attitude shayari je vdia laggia ta like jrur krdeo 😘