Nojoto: Largest Storytelling Platform

Trust me ਮੈ ਬੇਸਿਕਰਾ ਵੇ ਸੱਜਣਾ ਨਾਲੇ ਝੂਠਾ ਤੇ ਮਕਾਰ ਹਾ

Trust me  ਮੈ ਬੇਸਿਕਰਾ ਵੇ ਸੱਜਣਾ ਨਾਲੇ ਝੂਠਾ ਤੇ ਮਕਾਰ ਹਾਂ
ਖਾਲੀ ਮੇਰਾ ਬਟੂਆ ਪਰ ਭਰਿਆ ਫਿਰਦਾ ਹੰਕਾਰ ਹਾਂ
ਵਿਸਵਾਸ਼ ਨਾਮ ਦੀ ਕੋਈ ਚੀਜ਼ ਨਾ ਅੰਦਰ
ਫਰੇਬਾ ਦੇ ਨੇ ਮੇਰੇ ਕੋਲ ਸਮੁੰਦਰ
ਦਿਲ ਵਿੱਚ ਕਾਲਖ ਉਪਰੋ ਮੇਰੀ ਪੂਰੀ ਸਾਨ ਆ.........
ਮੈ ਵੀ ਇਸ ਦੇਸ਼ ਦਾ ਸੱਜਣਾ ਮੋਕਾ ਪ੍ਸਤ ਇਨਸਾਨ ਆ........ because# man # is # a # social # animal# 😀🤣😂😅😆😁💯