Nojoto: Largest Storytelling Platform

ਬਸ ਤੌਹੀਨ ਤੋਂ ਡਰਦੇ ਦੇਖਦੇ ਨਾ ਜਨਾਬ ਨੂੰ, ਇਬਾਦਤ ਚ ਦੇਖਦਾ

ਬਸ ਤੌਹੀਨ ਤੋਂ ਡਰਦੇ ਦੇਖਦੇ ਨਾ ਜਨਾਬ ਨੂੰ,
ਇਬਾਦਤ ਚ ਦੇਖਦਾ ਏ ਕੌਣ ਨਫ਼ੇ ਤੇ ਨੁਕਸਾਨ ਨੂੰ...
ਉਹਨੇ ਲੱਭਿਆਂ ਏ ਤਾਂ ਕੀਮਤੀ ਜਿਹਾਂ ਹੋ ਗਿਆ ਮੈਂ,
ਨਹੀਂ ਤਾਂ ਜਾਣਦਾ ਸੀ ਕੌਣ ਮੈਨੂੰ ਗੁਮਨਾਮ ਨੂੰ...
ਐਵੇਂ ਸੰਗਾਂ ਸ਼ਰਮਾਂ ਨੂੰ ਬੜੀ ਦੂਰ ਛੱਡ ਆਇਆ ਹਾਂ,
ਬੇਖੌਫ ਰਸਮਾਂ ਰਿਵਾਜਾਂ ਦੀਆਂ ਜੜ੍ਹਾਂ ਵੱਢ ਆਇਆ ਹਾਂ...
ਬਸ ਬਿਤਾਉਣੀ ਏ ਜ਼ਿੰਦਗੀ ਇਸ ਮਚਦੀ ਦੁਪਹਿਰ ਚ,
ਜਿੱਥੇ ਵਸਦਾ ਏ ਉਹ ਜਾਨ ਨਿੱਕਲਣੇ ਉਸ ਸ਼ਹਿਰ ਚ...
ਇਸ਼ਕਾਂ ਦੇ ਲੇਖੇ ਲਾਈ ਏ ਜਿੰਦ ਜਾਨ ਮੈਂ,
ਇਬਾਦਤ ਚ ਦੇਖਦਾ ਏ ਕੌਣ ਨਫ਼ੇ ਤੇ ਨੁਕਸਾਨ ਨੂੰ...
                 ‌‌----ਰਾਜ---- ਜਜ਼ਬਾਤ 
#ਕਾਲਸਾਂ__ਆਲਾ
#ਰਾਜ
#ਜਸਵਿੰਦਰ
#ਰਵੀ
#PB10__PB13__PB31__PB46__PB19

ਜਜ਼ਬਾਤ #ਕਾਲਸਾਂ__ਆਲਾ #ਰਾਜ #ਜਸਵਿੰਦਰ #ਰਵੀ #PB10__PB13__PB31__PB46__PB19