Nojoto: Largest Storytelling Platform

ਵਾਕਿਫ ਨੀ ਤੂੰ ਮੇਰੇ ਦਰਦਾਂ ਦਾ, ਬਸ ਅਨੂੰਮਾਨ ਲਗਾਉਣਾ ਸਿਖ

ਵਾਕਿਫ ਨੀ ਤੂੰ ਮੇਰੇ ਦਰਦਾਂ ਦਾ, ਬਸ ਅਨੂੰਮਾਨ ਲਗਾਉਣਾ ਸਿਖ ਲਿਆ ।
ਤੈਨੂੰ ਸ਼ੌਂਕ ਸੀ ਗੀਤ ਸੁਣਨੇ ਦਾ, ਤਾਈਂਓ ਦਰਦ ਮੈ ਗਾਉਣਾ ਸਿਖ ਲਿਆ ।
ਭੁੱਖ ਸੀ ਤੇਰੇ ਪਿਆਰ ਦੀ ਰੂਹ ਨੂੰ , ਦਿਲ ਨਾਲ ਦਿਲ ਮੈ ਲਾਉਣਾ ਸਿਖ ਲਿਆ ।
ਜਸ ਨੀ ਕੋਈ ਸ਼ਾਇਰ ਸ਼ਿਵ ਜਿਹਾ, ਬਸ ਖਿਆਲ ਦਿਮਾਗੀ ਲਿਖ ਲਿਆ ।
ਔਖਾ ਬੜਾ ਏ ਦਿਲ ਟੁੱਟਿਆ ਸਾਭਣਾਂ, ਬਸ ਸਮਾ ਹੰਢਾਉਣਾ ਸਿਖ ਲਿਆ ।
ਕੀ ਦਸਾਂ ਲੋਕੀ ਮੈਨੂੰ ਕੀ-ਕੀ ਆਖਦੇ, ਸ਼ੁਦਾਈਆ ਪਾਗਲ ਕਹਾਉਣਾ ਸਿਖ ਲਿਆ ।
ਜਿਹਨੂੰ ਲਗੇ ਸਟ ਬਸ ਉਹੀਓ ਸਮਝੇ , ਕਿੰਝ ਚੈਨ ਲੁਟਾਉਣਾ ਸਿਖ ਲਿਆ ।
ਮੈ ਆਪਣੇ ਨਾਲ ਹੁਣ ਆਪ ਨੀ ਰਹਿੰਦਾ , ਧਿਆਨ ਤੇਰੇ ਚ ਟਿਕਾਉਣਾ ਸਿਖ ਲਿਆ । #weakness creationist