Nojoto: Largest Storytelling Platform

ਜਦ ਸਬਰ ਤੇਰਾ ਮੁੱਕ ਜਾਵੇਗਾ। ਤੂੰ ਮੇਰੇ ਲਈ ਪਛਤਾਵੇਗਾ। ਤੂੰ

ਜਦ ਸਬਰ ਤੇਰਾ ਮੁੱਕ ਜਾਵੇਗਾ।
ਤੂੰ ਮੇਰੇ ਲਈ ਪਛਤਾਵੇਗਾ।
ਤੂੰ ਮੁੜ ਕੇ ਵਾਪਸ ਆਵੇਗਾ।

ਤੈਨੂੰ ਮੈਂ ਨਹੀਂ ਲਬਣਾ।

ਤੂੰ ਮੜੀਆਂ ਵਿੱਚੋਂ ਟੋਲੇਗਾ।
ਨਾ ਦਰਦ ਕਿਸੇ ਅਗੇ ਫੋਲੇਗਾ।
ਤੂੰ ਕੁੰਡਲ - ਕੁੰਡਲ ਬੋਲੇਗਾ।

ਤੈਨੂੰ ਮੈਂ ਨਹੀਂ ਲਬਣਾ। #NojotoQuote
ਜਦ ਸਬਰ ਤੇਰਾ ਮੁੱਕ ਜਾਵੇਗਾ।
ਤੂੰ ਮੇਰੇ ਲਈ ਪਛਤਾਵੇਗਾ।
ਤੂੰ ਮੁੜ ਕੇ ਵਾਪਸ ਆਵੇਗਾ।

ਤੈਨੂੰ ਮੈਂ ਨਹੀਂ ਲਬਣਾ।

ਤੂੰ ਮੜੀਆਂ ਵਿੱਚੋਂ ਟੋਲੇਗਾ।
ਨਾ ਦਰਦ ਕਿਸੇ ਅਗੇ ਫੋਲੇਗਾ।
ਤੂੰ ਕੁੰਡਲ - ਕੁੰਡਲ ਬੋਲੇਗਾ।

ਤੈਨੂੰ ਮੈਂ ਨਹੀਂ ਲਬਣਾ। #NojotoQuote
gagankundal3687

gagan kundal

New Creator