ਉਸ ਦਾ ਦਿਲ ਤੋੜ ਕੇ ਵੀ ਮੈਂ ਕੀ ਕਰਦੀ। ਫਿਰ ਦਰਦ ਤਾ ਮੈਨੂੰ ਹੀ ਹੋਣਾ । ਉਸ ਨੂੰ ਨ ਚਾਹ ਕੇ ਵੀ ਭੁੱਲ ਜਾਦੀ ਮੈਂ। ਉਸ ਬਿਨਾਂ ਜੀ ਨ ਹੋਣਾ। Sony Sony