ਮੇਰੀ ਕਲ਼ਮ ਇੰਨੇ ਜੋਗੀ ਨਹੀਂ ਕਿ ਲਿਖੇ ਸਰਬੰਸ ਦਾਨੀ ਬਾਰੇ ਵੇ ਜਿੰਨੇ ਇਕ ਨਹੀਂ ਦੋ ਨਹੀਂ ਪੁੱਤਰ ਚਾਰੇ ਕੌਮ ਤੋਂ ਵਾਰੇ ਵੇ ਨਿੱਕੀ ਉਮਰੇ ਪਿਤਾ ਨੂੰ ਤੋਰਿਆ ਹਿੰਦੂਆਂ ਦਾ ਧਰਮ ਬਚਾਉਣ ਲਈ ਕਿ ਸਫਤ ਲਿਖਾਂ ਉਸ ਬਾਪੂ ਲਈ ਉਸ ਵਰਗਾ ਕੋਈ ਨਹੀ ਬਰਾਬਰ ਨਾਲ ਖਲੌਣ ਲਈ ©Daman Singh guru Gobind Singh Ji #gurpurab