Nojoto: Largest Storytelling Platform

Black ਜਿਨ੍ਹਾਂ ਕੋਂਲੇ ਸਬਰ ਨੇ ਵੱਡੇ , ਉਹਨਾਂ ਕਦੋ ਨੇ ਪੱਲ

Black ਜਿਨ੍ਹਾਂ ਕੋਂਲੇ ਸਬਰ ਨੇ ਵੱਡੇ ,
ਉਹਨਾਂ ਕਦੋ ਨੇ ਪੱਲੇ ਅੱਡੇ,

ਬੇ ਸਬਰੇ ਦੀ ਨੀਤ ਨਾ ਰੱਜੇ,
ਆਰਜੂ ਰੱਖੇ ਅੱਗੇ ਤੋਂ ਅੱਗੇ,

ਰਾਹੀ,,

©ਜਗਸੀਰ ਜੱਗੀ ਰਾਹੀ
  ਜੱਗੀ ਰਾਹੀ,,
#witerscommunity 
#witer 
#poatry 
#sharyi