ਲੜ ਛੱਡ ਕੇ ਪਰਨਾ ਬੰਨਦਾ ਸੀ ਓਹ.. ਮਿੱਤਰ ਬਦੁਕਾਂ ਦਾ ਨਾ ਕਿਸੇ ਰੰਨ ਦਾ ਸੀ ਓਹ ਦੇਸ਼ ਨੂੰ ਆਪਣਾ ਹੀ ਘਰ ਮੰਨਦਾ ਸੀ ਓਹ ਨਾ ਕੋਈ ਗੋਰਾ ਚਿੱਟਾ ਖੰਗਦਾ ਸੀ ਜੀ ਵਸ ਆਜ਼ਾਦੀ ਮੰਗਦਾ ਸੀ ਓਹ ਲੋੜ ਪੈਣ ਤੇ ਗੱਜਦਾ ਸੀ ਓਹ ਨਾਂ ਕੀ ਗਾਂਧੀ ਵਾਗੋਂ ਭਜਦਾ ਸੀ ਓਹ ਅਗਰੇਜ਼ਾਂ ਦੀ ਹਿੱਕ ਵਿੱਚ ਸਿੱਧਾ ਵਜਦਾ ਸੀ ਓਹ ©Aman jassal #bhagatsingh #ਅਜਾਦੀ #bhirthdaywishes #indain #Nojoto #ਨੋਜੋਟੋ #nojotopunjabi #gharuan