Nojoto: Largest Storytelling Platform

ਤੇਰੇ ਲਈ ਇੱਕ ਦਾਵਤ ਏ ਆ ਜਾਵੀ ਜੇ ਮੈਨੂੰ ਚਾਹਵਤ ਏ। ਜਿੱਥੇ

ਤੇਰੇ ਲਈ ਇੱਕ ਦਾਵਤ ਏ ਆ ਜਾਵੀ ਜੇ ਮੈਨੂੰ ਚਾਹਵਤ ਏ।
ਜਿੱਥੇ ਬਸ ਤੂੰ ਮੈਂ ਹੋਣਾ ਇੱਕ ਐਸੀ ਦਾਵਤ ਏ
ਪਰ ਇਹ ਕੈਸੀ ਦਾਵਤ ਏ
ਚੁੱਪ ਜਿਹੇ ਬਸ ਬੈਠੇ ਹਾਂ ਮੈਂ ਤੈਨੂੰ ਤੇ ਤੂੰ ਮੈਨੂੰ ਨਾ ਬੁਲਾਵਤ ਏ।
ਇਹ ਕੈਸੀ ਦਾਵਤ ਏ

©Gurjot MDP
  #stilllife #Shayari #viral #Trending #EXPLORE #Punjabi  its.cute.girl  Ananya Sharma Sharween Sayyad Raman Verma PreetKaur:SARDARNI......jiiii